News
Sampardai Kar Sewa Sant Baba Tara Singh Ji Sarhali, District Tarn Taran 143410, Punjab
(non-profit/charity). Tel: +91 95014 58787
Gurpuri.com

ਅੱਜ ਮਿਤੀ 11/03/2021 ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ, ਗੁਰੂ ਗੋਬਿੰਦ ਸਿੰਘ ਜੀ ਮਾਰਗ ,ਹੱਥਬੰਦ ਹੀਰਾਪੁਰ, ਰਾਏਪੁਰ (ਛੱਤੀਸਗੜ੍ਹ) ਵਿਖੇ ੑੑ{ ਪ੍ਰਬੰਧ ਅਧੀਨ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ} ਬਾਬਾ ਜੀ ਸੰਤ ਬਾਬਾ ਸੁੱਖਾ ਸਿੰਘ ਜੀ ਤੇ ਲੋਕਲ ਸੰਗਤਾਂ ਦੀ ਹਾਜਰੀ ਵਿੱਚ ਨਵੇ ਪ੍ਰਿਸੀਪਲ ਵਿਸ਼ਾਲ ਵਧਾਵਨ ਵਾਸੀ ਭਿਲਾਈ ਨੂੰ ਨਿਯੁਕਤ ਕੀਤਾ ਗਿਆ ।ਇਸ ਮੌਕੇ ਬਾਬਾ ਜੋਗਿੰਦਰ ਸਿੰਘ ਖਾਲਸਾ ਰਾਏਪੁਰ ਗਿਆਨੀ ਸੁਖਜਿੰਦਰ ਸਿੰਘ , ਠੇਕੇਦਾਰ ਸਕੱਤਰ ਸਿਘ ,ਜੈਮਲ ਸਿੰਘ ਮੁੰਬਈ, ਹਰਭਜਨ ਸਿੰਘ ਸੰਧੂ, ਜਥੇ ਬਿੱਲਾ ਸਿੰਘ ਰਾਏਪੁਰ, ਆਦਿ ਸੰਗਤਾਂ ਹਾਜਰ ਸਨ