Video Reports: 13 August to 27 August.
ਜੈਕਾਰਿਆ ਦੀ ਗੂੰਜ ਵਿੱਚ ਗੂੰਜਿਆ ਪਿੰਡ ਦਾਰੇ ਵਾਲ ਬੰਨ ਬੰਨਣ ਵਿਚ ਹੋਏ ਕਾਮਯਾਬ
ਬਿਆਸ ਦਰਿਆ ਦਾ ਟੁੱਟਿਆ ਆਰਜ਼ੀ ਬੰਨ੍ਹ, ਕਿਸਾਨਾਂ ਦੀ ਕਈ ਏਕੜ ਫ਼ਸਲ ਹੋਈ ਤਬਾਹ
ਸੰਤ ਬਾਬਾ ਸੁੱਖਾ ਸਿੰਘ ਤੇ MLA ਰਾਣਾ ਇੰਦਰ ਪ੍ਰਤਾਪ ਨੇ ਪਿੰਡ ਸਾਂਗਰਾ 'ਚ ਬੰਨਿਆ ਬੰਨ੍ਹ, ਲੋਕਾਂ 'ਚ ਖੁਸ਼ੀ ਦੀ ਲਹਿਰ
ਵਾਹਿਗੁਰੂ ਦੇ ਜੈਕਾਰਿਆਂ ਨਾਲ ਸੰਗਤਾ ਨੇ ਪੂਰ ਦਿੱਤਾ ਟੁੱਟਿਆ ਹੋਇਆ ਬੰਨ੍ਹ, ਵਿਦੇਸ਼ਾਂ ਤੋਂ ਆਏ ਸਿੰਘਾਂ ਨੇ ਵੀ ਬੰਨ੍ਹ ਪੂਰਨ 'ਚ ਕੀਤੀ ਮਦਦ
ਬਿਨਾ ਸਰਕਾਰੀ ਮਦਦ ਤੋਂ ਖੁਦ ਆਪਣੇ ਖਰਚੇ ਤੇ ਕਾਰ ਸੇਵਾ ਵਾਲੇ ਬਾਬੇ ਅਤੇ ਵਿਧਾਇਕ ਰਾਣਾ ਬੰਨ ਲਈ ਜੁਟੇ
9 Aug 2023