COVID-19 Langgar Sewa at Shivpuri
- Details
- Category: Latest
ਸੰਤ ਬਾਬਾ ਹਾਕਮ ਸਿੰਘ ਜੀ ਵੱਲੋਂ ਸ਼ਿਵ ਪੁਰੀ ਵਿਖੇ ਜੀ.ਟੀ. ਰੋਡ ਤੇ ਲੰਗਰ ਲਗਾਇਆ ਗਿਆ ਹੈ। ਗੁਰਦੁਆਰਾ ਭਾਈ ਬਾਲਾ ਜੀ ਸੰਧੂ ਸ਼ਿਵਪੁਰੀ (ਮੱਧ ਪ੍ਰਦੇਸ਼) ਵਿਖੇ ਜ਼ਰੂਰਤਮੰਦਾਂ ਲਈ ਲੰਗਰ ਦੀ ਸੇਵਾ ਚਲ ਰਹੀ ਹੈ। ਸੰਪ੍ਰਦਾਇ ਵੱਲੋ ਕੋਵਿਡ 19 ਦੇ ਬਚਾਵ ਲਈ ਮੂੰਹ ਤੇ ਮਾਸ ਲਗਾਉਣ ,ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ ਜਾ ਰਹੀ ਹੈ।
May 2020 - A langar service for needy has been set up on the road near Gurdwara Bhai Bala Ji Sandhu Shivpuri (Madhya Pradesh).We are instructing people to put mask on their mouths, maintain social distance and follow government rules to prevent Covid-19.
Blood Donation By Volunteers in Tarn Taran
- Details
- Category: Media Reports
ਮਾਨਯੋਗ ਡੀ ਸੀ ਸਾਹਿਬ ਦੇ ਉਦਮਾਂ ਸਦਕਾ ਰੈਡ ਕਰਾਸ ਸੁਸਾਇਟੀ ਤਰਨ ਤਾਰਨ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀੇ ਸਾਹਿਬ ਜੀ ਦੇ ਸਹਿਯੋਗ ਅਤੇ ਭਗਤ ਪੂਰਨ ਸਿੰਘ ਖੂਨ ਦਾਨ ਕਮੇਟੀ ਦੇ ਸਹਿਯੋਗ ਨਾਲ ਖੂਨ ਦਾਨ ਕਰਦੇ ਹੋਏ ਵਲੰਟੀਅਰ
COVID-19: Sampardai's Humanitarian Work in Newspaper Reports
- Details
- Category: Media Reports
The sewa being carried out to assist those who have been affected by the pandemic was reported in local newspapers. The Sampardai distributed rations and other necessities to the poor in the area.
COVID-19: Assistance Provided in Igatpur
- Details
- Category: Latest
Igatpuri is a town and hill station in the Western Ghat mountains of Maharashtra, western India. As a result of the restrictions imposed to control the COVID-19 pandemic, many people have been impacted. Poor villagers are finding it difficult to make ends meet as they are mostly daily rated workers who can no longer work. Others, like truck drivers, who were transitioning through the area were affected as well.
Sant Baba Tara Singh Sant Baba Charan Singh Kaar Sewa Sarhali Sahib Sampardai is now actively involved in brining much-needed food and resources to the affected people.