ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੁਲਮ ਦਾ ਟਾਕਰਾ ਕਰਨ ਵਾਸਤੇ ਪੰਜ ਤੀਰ ਨਾਲ ਸਿੰਘਾ ਦਾ ਜੱਥਾ ਦੇ ਕੇ ਪੰਜਾਬ ਨੂੰ ਤੋਰਿਆ, ਬਾਬਾ ਬੰਦਾ ਸਿੰਘ ਬਹਾਦਰ ਜੋ ਸਿੱਖਾਂ ਦਾ ਪਹਿਲਾ ਰਾਜਾ ਉਹਨਾ ਨੇ ਕੈਂਥਲ,ਸੁਨਾਮ ਠਸਕਾ ਨੂੰ ਜਿੱਤਦੇ ਹੋਏ ਪਿੰਡ ਘੜਾਮ ਦੇ ਕਿਲ੍ਹੇ ਨੂੰ ਫਤਹਿ ਕੀਤਾ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ, ਇੱਥੇ ਮਿਤੀ 08/12/21 ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਜੱਥੇ ਸਮੇਤ ਪਹੁੰਚੇ.

2021 12 09 bada bahadur fort