ਅੱਜ ਮਿਤੀ 12/03/2021 ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ, ਗੁਰੂ ਗੋਬਿੰਦ ਸਿੰਘ ਜੀ ਮਾਰਗ ,ਹੀਰਾਪੁਰ, ਰਾਏਪੁਰ (ਛੱਤੀਸਗੜ੍ਹ) ੑੑ{ ਪ੍ਰਬੰਧ ਅਧੀਨ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ} ਵਿਖੇ, ਗੁਰਮੀਤ ਸਿੰਘ ਪੰਨੂ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ਇਸ ਮੌਕੇ ਚੇਅਰਮੈਨ ਬਾਬਾ ਜੀ ਸੰਤ ਬਾਬਾ ਸੁੱਖਾ ਸਿੰਘ ਜੀ ,ਬਾਬਾ ਜੋਗਿੰਦਰ ਸਿੰਘ ਖਾਲਸਾ ਰਾਏਪੁਰ ਸੈਕਟਰੀ ਗਿਆਨੀ ਸੁਖਜਿੰਦਰ ਸਿੰਘ , ਖਜਾਨਚੀ ਠੇਕੇਦਾਰ ਸਕੱਤਰ ਸਿਘ ,ਜੈਮਲ ਸਿੰਘ ਮੁੰਬਈ, ਹਰਭਜਨ ਸਿੰਘ ਸੰਧੂ, ਜਥੇ ਬਿੱਲਾ ਸਿੰਘ ਰਾਏਪੁਰ, ਆਦਿ ਸੰਗਤਾਂ ਹਾਜਰ ਸਨ

2021-ggsk-public-school-director1.jpeg 2021-ggsk-public-school-director2.jpeg 2021-ggsk-public-school-director3.jpeg