(aConstruction of a 3-storey visitor accomodation starts at Tap Asthan of Sant Baba Tara Singh ji at Dera Nawan Padha, Sarhali Sahib, Tarn Taran, Punjab. The sangat is requested to participate by serving in any way they can and make this project a success.

ਬਾਬਾ ਜੀ ਸੰਤ ਬਾਬਾ ਤਾਰਾ ਸਿੰਘ ਦੇ ਤਪ ਅਸਥਾਨ ਅਤੇ ਸੰਪਰਦਾਇ ਦੇ ਹੈਡਕੁਆਟਰ ਡੇਰਾ ਨਵਾਂ ਪੜ੍ਹਾਅ ,ਸਰਹਾਲੀ ਸਾਹਿਬ, ਤਰਨ ਤਾਰਨ, ਪੰਜਾਬ ਵਿਖੇ । ਮਿਤੀ ੨੮/੦੭/੨੦ ਨੂੰ ਬਾਬਾ ਜੀ ਦਾ ਕਮਰਾ ੫ ਗੈਰਜਾ ਤਿੰਨ ਮੰਜਿਲਾਂ ਸਰ੍ਹਾਂ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਸੰਗਤਾਂ ਨੂੰ ਬੇਨਤੀ ਹੈ। ਕਿ ਤਨ ਮਨ ਧਨ ਨਾਲ ਸੇਵਾ ਕਰਕੇ ਜੀਵਨ ਸ਼ਫ਼ਲਾ ਕਰੋ ਜੀ

20200811-construction-at-nava-pada-01.jpg 20200811-construction-at-nava-pada-02.jpg 20200811-construction-at-nava-pada-03.jpg

20200811-construction-at-nava-pada-04.jpg 20200811-construction-at-nava-pada-05.jpg 20200811-construction-at-nava-pada-06.jpg

20200811-construction-at-nava-pada-08.jpg 20200811-construction-at-nava-pada-09.jpg 20200811-construction-at-nava-pada-10.jpg

20200811-construction-at-nava-pada-11.jpg 20200811-construction-at-nava-pada-13.jpg 20200811-construction-at-nava-pada-14.jpg