-
Details
-
Category: Latest
-
ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਦਸਤਾਰ ਬੰਦੀ
॥ ਸੰਤ ਬਾਬਾ ਬੀਰਾ ਸਿੰਘ ਜੀ ਪਿੰਡ ਰਾਣੀਵਲਾ ਵਾਲੇ ਮਹਾਂਪੁਰਖਾ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਗੁਰੂ ਰੂਪ ਸਾਧ ਸੰਗਤ ਦੀ ਹਜ਼ੂਰੀ ਅੰਦਰ ਮਹਾਂਪੁਰਸ਼ ਸ਼੍ਰੀ ਮਾਨ ਸੰਤ ਬਾਬਾ ਸੁੱਖਾ ਸਿੰਘ ਜੀ, ਸਰਹਾਲੀ ਸਾਹਿਬ ਅਤੇ ਸ਼੍ਰੀ ਮਾਨ ਸੰਤ ਬਾਬਾ ਪਰੇਮ ਸਿੰਘ ਜੀ, (ਸੁਰ ਸਿੰਘ )ਵੱਲੋ ਓਨਾ ਦੇ ਭੁਚੰਗੀ ਬਾਬਾ ਹਰਪਰੀਤ ਸਿੰਘ ਜੀ ਨੂੰ ਦਸਤਾਰ ਬੰਦੀ ਕੀਤੀ ਗਈ ॥